| Su | Mo | Tu | We | Th | Fr | Sa |
|---|---|---|---|---|---|---|
| 1 | 2 | 3 | ||||
| 4 | 5 | 6 | 7 | 8 | 9 | 10 |
| 11 | 12 | 13 | 14 | 15 | 16 | 17 |
| 18 | 19 | 20 | 21 | 22 | 23 | 24 |
| 25 | 26 | 27 | 28 | 29 | 30 | 31 |
ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵੱਖਰੇ ਸੰਵਿਧਾਨ ਦੀ ਲੋੜ : ਡਾ. ਪ੍ਰੀਤਮ ਸਿੰਘ ਗਿੱਲ
Tuesday, August 26, 2008, 10:56 am
ਫਰੀਦਕੋਟ (ਨਿਰਮਲ ਸਾਧਾਂਵਾਲੀਆ, ਮਾਲਵਾ ਨਿਊਜ਼) ਪ੍ਰਸਿੱਧ ਅਰਥ ਸਾਸ਼ਤਰੀ ਅਤੇ ਆਕਸਫੋਰਡ ਬਰੁਕਸ ਯੂਨੀਵਰਸਿਟੀ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਡਾ. ਪ੍ਰੀਤਮ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਦੇ ਸਰਵ ਪੱਖੀ ਵਿਕਾਸ ਲਈ ਰਾਜ ਦਾ ਵੱਖਰਾ ਸੰਵਿਧਾਨ ਬਣਾਉਣ ਅਤੇ ਇਸ ਨੂੰ ਕੇਂਦਰ ਸਰਕਾਰ ਤੋਂ ਸੁਤੰਤਰ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅੰਗਰੇਜ ਸਰਕਾਰ ਨੇ ਅਤੇ ਫਿਰ ਭਾਰਤ ਸਰਕਾਰ ਨੇ ਪੰਜਾਬ ਨੂੰ ਆਪਣੇ ਹਿੱਤਾਂ ਲਈ ਵਰਤਦਿਆਂ ਇਥੇ ਸਨਅਤੀ ਵਿਕਾਸ ਨਹੀਂ ਹੋਣ ਦਿੱਤਾ ਅਤੇ ਸਾਜਿਸ਼ੀ ਢੰਗ ਨਾਲ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਬਣਾ ਦਿੱਤਾ, ਜਿਸਦੇ ਸਿੱਟੇ ਅੱਜ ਪੰਜਾਬ ਵਾਸੀਆਂ ਨੂੰ ਭੁਗਤਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ 55 ਪ੍ਰਤੀਸ਼ਤ ਤੋਂ ਵੀ ਵੱਧ ਕਮਾਈ ਹੋਰ ਰਾਜਾਂ ਵਿਚ ਖਰਚ ਕੀਤੀ ਜਾ ਰਹੀ ਹੈ।

ਭਾਰਤ ਸਰਕਾਰ ਦੀ ਅਣਗਹਿਲੀ ਕਾਰਨ ਲੱਖਾਂ ਨਵਜੰਮੇ ਬੱਚੇ ਮੰਦਬੁੱਧੀ ਹੋਏ
Tuesday, August 26, 2008, 10:56 am
ਫਰੀਦਕੋਟ (ਨਿਰਮਲ ਸਾਧਾਂਵਾਲੀਆ, ਮਾਲਵਾ ਨਿਊਜ਼)ਜਿਨ੍ਹਾਂ ਮਾਪਿਆਂ ਦੇ ਬੱਚੇ ਮੰਦਬੁੱਧੀ ਹੋ ਜਾਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੋ ਜਾਂਦੀ ਹੈ। ਅੰਕੜੇ ਦੱਸਦੇ ਹਨ ਕਿ ਅੱਜਕੱਲ੍ਹ ਮੰਦਬੁੱਧੀ ਬੱਚਿਆਂ ਦੇ ਅਨੁਪਾਤ ਵਿਚ ਬਹੁਤ ਹੀ ਚਿੰਤਾਜਨਕ ਵਾਧਾ ਹੋ ਰਿਹਾ ਹੈ। ਭਾਵੇਂ ਇਸ ਲਈ ਦੁਨੀਆਂ ਭਰ ਦੇ ਸਿਹਤ ਵਿਗਿਆਨੀ ਚਿੰਤਤ ਹਨ, ਪਰ ਇਸਦੇ ਅਸਲ ਕਾਰਨ ਸਰਕਾਰਾਂ ਦੀ ਖੁਦਗਰਜੀ ਅਤੇ ਅਣਗਹਿਲੀ ਹਨ, ਜਿਸ ਕਾਰਨ ਕਿਸੇ ਵੀ ਸਰਕਾਰ ਵਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਜਾਂਦੀ। ਅਨੇਕਾਂ ਮਾਪਿਆਂ ਦੇ ਅਨਮੋਲ ਹੀਰੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਦਿਨ ਬ ਦਿਨ ਘਟਦੇ ਜਾ ਰਹੇ ਹਨ ਅਤੇ ਉਨ੍ਹਾਂ ਮਾਪਿਆਂ ਨੂੰ ਆਪਣੀ ਔਲਾਦ ਦਾ ਅੰਤ ਨੇੜੇ ਨਜ਼ਰ ਆ ਰਿਹਾ ਹੈ, ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਪਸ਼ਟ ਦੱਸ ਦਿੱਤਾ ਹੈ ਕਿ ਉਨ੍ਹਾਂ ਦੇ ਬੱਚੇ ਦੀ ਉਮਰ ਬਹੁਤੀ ਲੰਮੀ ਨਹੀਂ ਹੈ।

ਮੰਦਬੁੱਧੀ ਬੱਚਿਆਂ ਦੇ ਇਲਾਜ ਦੀ ਖੋਜ ਕਰਨ ਵਾਲੇ ਡਾ. ਪ੍ਰਿਤਪਾਲ ਨੂੰ ਖੋਜ ਦੇ ਤੱਥ ਪੇਸ਼ ਕਰਨ ਲਈ ਦਿੱਲੀ ਬੁਲਾਇਆ
Tuesday, August 26, 2008, 10:56 am
ਫਰੀਦਕੋਟ (ਮਾਲਵਾ ਨਿਊਜ਼) : ਇਥੋਂ ਦੇ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਦੇ ਮੁਖੀ ਡਾ. ਪ੍ਰਿਤਪਾਲ ਸਿੰਘ ਅਤੇ ਡਾ. ਵਿਪਨ ਵਲੋਂ ਦੁਨੀਆਂ ਵਿਚ ਪਹਿਲੀ ਵਾਰ ਮੰਦਬੁੱਧੀ ਬੱਚਿਆਂ ਦੇ ਇਲਾਜ ਦੀ ਖੋਜ ਕਰਨ ਦੇ ਦਾਅਵੇ ਪਿਛੋਂ ਹੁਣ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਦੋਵਾਂ ਡਾਕਟਰਾਂ ਨਵੀਂ ਦਿੱਲੀ ਵਿਖੇ ਹੋ ਰਹੀ ਨੈਸ਼ਨਲ ਕਾਨਫਰੰਸ ਆਫ ਨੇਚੁਰਲ ਸਾਇੰਸਜ਼ ਵਿਚ ਆਪਣੀ ਖੋਜ ਦੇ ਤੱਥ ਪੇਸ਼ ਕਰਨ ਲਈ ਕਿਹਾ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਸਿਹਤ ਨਾਲ ਸਬੰਧਿਤ ਬੁੱਧੀਜੀਵੀ ਪਹੁੰਚ ਰਹੇ ਹਨ।

Other News
- India: USCIRF Letter to President Bush Urges Safety for Religious Communities
- ਫੋਟੋ ਵੋਟਰ ਸੂਚੀਆਂ ਦੀ ਸੁਧਾਈ ’ਚ ਫਰੀਦਕੋਟ ਜ਼ਿਲਾ ਪੰਜਾਬ ’ਚੋਂ ਪਹਿਲੇ ਸਥਾਨ ’ਤੇ: ਏ.ਸਿੰਘ

- Guru Granth Sahib-Its Power and Transformational Impact on Human Life & Development
- ਕਰੀਬ ਬਾਰਾਂ ਸੌ ਸ਼ੌਕੀਨਾਂ ਨੂੰ ਰਫਲਾਂ ਰੱਖਣ ਤੋਂ ਨਾਂਹ
- ਬਜ਼ੁਰਗ ਨੇ ਅਕਾਲੀ ਆਗੂ ਨੂੰ ਖਰੀਆਂ ਖਰੀਆਂ ਸੁਣਾਈਆਂ
- ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਧਰਮ ਨਿਰਪੱਖ ਸਮਾਜ ਦੀ ਸਿਰਜਣਾ ਦੀ ਲੋੜ ’ਤੇ ਜੋਰ
- ਘਰੇਲੂ ਕਲੇਸ਼ ਨੇ ਦੋ ਬੱਚਿਆਂ ਨੂੰ ਕੀਤਾ ਅਨਾਥ
- ਲੈਬਾਰਟਰੀ ਦੇ ਮਾਲਕ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ
- ਧਰਨੇ ’ਚ ਆ ਕੇ ਰਾਈਫਲ ਨਾਲ ਕਿਸਾਨਾਂ ਨੂੰ ਧਮਕਾਉਣ ਵਾਲੇ ਆੜਤੀਏ ਦੇ ਲੜਕੇ ਖਿਲਾਫ ਕੇਸ ਦਰਜ ਕਰਨ ਦੀ ਮੰਗ